ਪੁਰਖਮ+ਅਨੋਪਿਮੰ, ਅਨੂਪਮ ਪੁਰਖ, ਉਪਮਾ ਰਹਿਤ ਪੁਰਖ, ਬੇ-ਮਿਸਾਲ ਪੁਰਖ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ + ਵਿਸ਼ੇਸ਼ਣ (ਪੁਰਖਮ ਦਾ), ਕਰਤਾ ਕਾਰਕ, ਪੁਲਿੰਗ, ਇਕਵਚਨ।
ਵਿਉਤਪਤੀ: ਸੰਸਕ੍ਰਿਤ - ਪੁਰੁਸ਼ਮਨੁਪਮਮ੍ (पुरुषमनुपमम् - ਉਪਮਾ ਰਹਿਤ ਪੁਰਖ)।
ਉਦਾਹਰਣ: ਬਾਣੀ ਭਗਤ ਜੈਦੇਵ ਜੀ